ਹੋ ਗਈ ਸੀ ਮਹੋਬਤ ਖੁਦ ਨਾਲ,
ਜਦੋ ਚੜੀਆਂ ਸਰੂਰ ਉਸਦੇ ਨੂਰ ਦਾ,
ਹੋ ਨੀ ਰਿਹਾ ਸੀ ਯਕੀਨ ਦਿਲ ਨੂੰ,
ਦੇਖਿਆ ਨੀ ਕਦੇ ਕਿਸੇ ਨੂੰ ਏਨੇ ਨੂਰ ਨਾਲ,
ਰਬ ਦੇ ਅਗੇ ਕੀਤੀ ਉਸ ਵੇਲੇ ਇਕ ਅਰਦਾਸ,
ਮਿਲਾ ਦੇ ਰਬਾ, ਇਕ ਵਾਰ ਉਸ ਨਾਲ,
ਸਜਾਵਾ ਉਸਨੂੰ ਅਨਮੋਲ ਸੀਪਿਆ ਦੇ ਨਾਲ,
ਜੀਵਾ-ਬਿਤਾਵਾ ਜਿੰਦਗੀ ਦੇ ਹਸੀਨ ਪਲ ਉਸ ਨਾਲ,
ਸੰਭਾਲ ਕੇ ਰਖਾ ਉਸਨੂੰ,
ਜੀਦਾ ਰਖੇ ਕੋਈ ਆਪਣੀ ਜਾਏਜਾਦ ਨੂੰ ਬੰਦ ਤਜੋਰਇਆ,
ਜੀਦਾ ਰਖੇ ਕੋਈ ਆਪਣੇ ਦਿਲ ਦੀ ਥਾਂ,