ਇਸ਼ਕ਼ ਹੋਯਾ ਨਾ ਹੋਯਾ ਇਥੇ,
ਪਰ ਅਜ ਕਿਓ ਆਯਾ ਅਖਾਂ ਚ ਪਾਣੀ,
ਜਿਵੇ ਹੁੰਦੀ ਬਹੁਤ ਗੁੜੀ ਕਹਾਣੀ ਵਿਛੋੜੇ ਦੀ ਜੁਬਾਨੀ,
ਅਜ ਪਤਾ ਚਲੇਯਾ... ਜੇੜੀ ਹੁੰਦੀ ਸੀ ਅਨ-ਬਨ,
ਓ ਅਸਲ ਸੀ ਇਕ ਗੂੜੀ ਯਾਦ ਬਣ ਜਾਣੀ,
ਜਿਸ ਨੂੰ ਤਰਸਾਗੇ ਆਗੇ ਆਉਣ ਵਾਲੀ ਜਿੰਦਗੀ ਸਾਰੀ,
ਇਹ ਆਖਰੀ ਦਿਨ ਤਾ ਸਿਰਫ ਦੋ ਘੜਿਆਂ ਦਾ ਲਗਦਾ,
ਜੀ ਤਾ ਚਾਉਦਾ...
ਏਨਾ ਚੰਦ ਘੜਿਆਂ ਚ ਸਮਾਂ ਲਾਵਾ ਆਉਣ ਵਾਲੀ ਜਿੰਦ ਨੂੰ ਚਲਾਉਣ ਵਾਲੇ ਪਲ ਸਾਰੇ,
ਦੋਸਤ ਮਿਲੇ, ਮਿਲੇ ਕੁਝ ਖਾਸ ਯਾਰ,
ਜਿਨਾ ਨਾਲ ਜੁੜੇ ਜਿੰਦਗੀ ਦੇ ਏਵਜੇ ਤਾਰ,
ਸੋ਼ਚ ਸੋ਼ਚ ਮੈਂ ਹੇਰਾਨ ਹੁੰਦਾ...ਕਿਵੇ ਚਲੁਗੀ ਜਿੰਗਦੀ ਅਗੇ,
ਏਹੀ ਪੁਛਦੇ ਰਿਹੰਦੇ ਖੁਦ ਨੂੰ ਸਵਾਲ,
ਇਸ ਸਮੇਂ ਦੇ ਭਾਣੇ ਨੂੰ ਕੌਣ ਸਮਝੇ,
ਦਿਤਾ ਸਿਖਾਇਆ ਇਥੇ ਏਨਾ ਕੁਛ.... ਪੂਰੀ ਜਿੰਦਗੀ ਵੀ ਘਟ ਜਾਪੈ,
ਦੇਖੇਆ ਜਾਵੇ ਹੋਯਾ ਇਥੇ ਹਲੇ ਕੁਝ ਵੀ ਨੀ ਤੇ ਕੀਤੇ ਹੋਯਾ ਇਥੇ ਬਹੁਤ ਕੁਝ,
ਕਾਲਜ ਦੀ ਕਹਾਣੀ ਮੇਰੀ ਜੁਬਾਨੀ
ਕਾਲਜ ਦੀ ਕਹਾਣੀ ਮੇਰੀ ਜੁਬਾਨੀ
No comments:
Post a Comment