ਦੋ ਨਾਵਾ ਚਲਦਿਆ ਇਕ ਸਮੁੰਦਰ ਨੂੰ ,
ਮਿਲਦਿਆ ਨਾ ਵਿਚ ਸਮੁੰਦਰ ਨੂੰ ,
ਗੁਜ਼ਰ ਗਏ ਕਾਫਿਲੇ ਇਕ ਦੂਜੇ ਨੂੰ.
ਫਾਸਲੇ ਹੁਣ ਏਨੇ.......ਨਜ਼ਰ ਨਾ ਆਉਣ ਇਕ – ਦੂਜੇ ਨੂੰ ,
ਅੱਜ ਰਾਹਾ ਜਾਂਦੇ ਤਕਦਿਆ ਨੇ ਨਜ਼ਰਾਂ ਉਸਦੀ ਇਕ ਜਲਕ ਨੂੰ ,
ਹੁੰਦਾ ਏਹਸਾਸ, ਜਿਵੇ ਤਕ ਰਹਿਆ ਉਸਦਿਆ ਨਜ਼ਰਾਂ ਸਾਨੂੰ,
ਹੁਣ ਸਿਰਫ ਇੰਤਜਾਰ ਉਸ ਘੜਿਆ ਦਾ,
ਜਦੋ........ਮਿਲੇ ਸਕੂਨ ਦਿਲ ਨੂੰ,
ਬਣਾਵੇ ਰਬ ਇਹਜੀ ਸਾਡੀ ਕਿਸਮਤ ਨੂੰ.
ਹਸਰਤ ਹੋਵੇ ਸਾਡੀ ਵੀ ਉਸਦੀ ਨਜ਼ਰਾਂ ਨੂੰ,
ਹੁਣ ਚੇਨ ਨਾ ਆਵੇ ਇਕ-ਦੂਜੇ ਬਗੇਰ ਸਾਡੇ ਦਿਲ ਨੂੰ,
ਮਿਲਾ ਦੇਵੇ.....ਓ...ਰੱਬਾ ਇਕ ਵਾਰ,
ਜਿਵੇ ਕਠੋਰ ਤਪ੍ਸਇਆ ਮਿਲੇ ਮਨ-ਚਾਹੇਆ ਵਰਦਾਨ ਇਕ ਯੋਗੀ ਨੂੰ,
No comments:
Post a Comment