ਹਿਮਤ, ਹੋਸਲੇ ਦੀ ਦਾਤ ਦੇਵਾਂ ਤਾ ਕਿੰਦੀ ਦੇਵਾਂ,
ਸਿਰ ਤੇ ਬਣ ਕਫ਼ਨ ਚਲਣ ਦੀ ਮਿਸਾਲ ਦੇਵਾਂ ਤਾ ਕਿੰਦੀ ਦੇਵਾਂ,
ਜਿੰਨੇ ਛੱਡ ਬਚਪਨ ਦੀਆ ਖੇਡਾ.
ਨਿਬਾਏ ਫਰਜ਼ ਉਮਰਾ ਤੋ ਪੇਲਾ,
ਇਸਦੀ ਮਿਸਾਲ ਦੇਵਾਂ ਤਾ ਕੀ ਦੇਵਾਂ,
ਚੱੜਦੀ ਜਵਾਨੀ ਦਾ ਸਰੂਰ ਹਰ ਨੂ,
ਕਿਵੇ ਏਹੇ ਲੇਖੇ ਲਾਉਣਾ,
ਇਸਦੀ ਮਿਸਾਲ ਦੇਵਾਂ ਤਾ ਕੀ ਦੇਵਾਂ,
ਹਾਥ ਗੋਲੇਆ ਨਾਲ, ਪਿਸਟਲਾ ਨਾਲ, ਤਾ ਦੁਸ਼ਮਨ ਖੇਲਦਾ,
ਇੰਕਲਾਬ ਲੇਆਉਣ ਵਾਲੇ ਨਾਰਿਆ ਨਾਲ ਸਿਰਫ ਧਰਤੀ ਮਾਂ ਦਾ ਸਪੂਤ ਹੀ ਖੇਲਦਾ,
ਇਸਦੀ ਮਿਸਾਲ ਦੇਵਾਂ ਤਾ ਕੀ ਦੇਵਾਂ,
ਦੇਸ਼ ਦਾ ਨਾ ਹਰ ਕੋਈ ਲੇਂਦਾ,
ਮਾਂ ਸਮਜਣ ਵਾਲੇ, ਸੀਨੇ’ਚ ਜਾ ਲਿਪਟਨਾ,
ਇਸਦੀ ਮਿਸਾਲ ਦੇਵਾਂ ਤਾ ਕੀ ਦੇਵਾਂ,
ਜੰਮੇ ਨੇ ਇਸ ਮਹਾਨ ਧਰਤੀ ਨੇ ....ਕਿਨੇ ਹੀ ਸੁਰਮੇ,
ਯਾਦ ਆਉਂਦਾ ਜੋ ਸਭ ਤੋ ਪਹਿਲਾ,
ਸਰਦਾਰ ਭਗਤ ਸਿੰਘ ਉਸਦਾ ਨਾ,
ਇਸ ਨਾ ਤੋ ਵਡੀ ਮਿਸਾਲ ਦੇਵਾਂ ਤਾ ਕੀ ਦੇਵਾਂ,
ਇਸ ਨਾ ਤੋ ਵਡੀ ਮਿਸਾਲ ਦੇਵਾਂ ਤਾ ਕੀ ਦੇਵਾਂ,
No comments:
Post a Comment