ਦਿਲ ਤੋੜ ਕਿਸੇ ਦਾ ਦੇਣਾ ਦੂਜੇ ਨੂੰ,
ਇਹ ਰਵਾਯਤ ਸਾਡੀ ਵੀ ਸੀ,
ਮਿਲਿਆ ਜਦੋ ਦਾ ਤੇਨੂੰ,ਬਦਲੀ ਫਿਤਰਤ ਸਾਡੀ,
ਹੋਯਾ ਨੀ ਸੀ ਯਕੀਨ....ਕੀਤਾ ਸੀ ਅਮਲ ਕਦੇ ਉਸ ਰਵਾਯਤ ਨੂੰ,
ਫਿਰ ਸੋ਼ਚੇਆ ਤੇ ਸਮ੍ਝੇਆ.....ਹੋਯਾ ਨੀ ਸੀ ਕਦੇ ਸਚਾ ਪਿਆਰ,
ਉਸ ਰਵਾਯਤ ਲਿਖਣ ਵਾਲੇ ਨੂੰ,
ਦਿਲ ਤੋੜ ਕਿਸੇ ਦਾ ਦੇਣਾ ਦੂਜੇ ਨੂੰ,
ਇਹ ਰਵਾਯਤ ਸਾਡੀ ਵੀ ਸੀ,
No comments:
Post a Comment