· ਦਿਲ ਦੀ ਖੂਬਸੂਰਤੀ ਦੇ ਕਾਤਲ ਅਸਾ ਵੀ ਸਾ,
ਅਸਲ ਪਿਆਰ ਕਰਨਾ ਤਾ ਤੂੰ ਸਿਖਾਇਆ,
ਓ ਤਾ ਦੋ-ਚਾਰ ਦਿਨ ਦੀ ਚਾਂਦਨੀ ਸੀ,
ਪੂਰੀ ਉਮਰ ਨਿਭਾਉਣਾ ਤਾ ਤੂੰ ਸਿਖਾਇਆ,
ਦਿਲ ਤਾ ਅਸੀ ਦਿਤਾ ਸੀ ਖੂਬਸੂਰਤੀ ਦੇਖ ਕੇ,
ਦਿਲ ਨੂੰ ਦੇਖ ਦਿਲ ਦੇਣਾ ਤਾ ਤੂੰ ਸਿਖਾਇਆ.
ਅਜ ਹਾਂ ਅਸੀ ਤੇਰੇ ਦਿਲ ਦੀ ਖੂਬਸੂਰਤੀ ਦੇ ਕਾਤਲ,
ਚਾਵਾਂਗੇ ਤੂੰ ਵੀ ਇਕ ਵਾਰ ਸਮਝੇ ਸਾੰਨੂ ਸਾਡੀ ਖਾਤਿਰ.
ਜਿਵਾਗੇ ਜਿੰਦਗੀ ਨੂੰ ਆਪਣੀ ਸ਼ਰਤਾ ਤੇ,
ਬਣਾਗੇ ਇਕ ਦੂਜੇ ਦੇ ਹਮਰਾਜ,
ਹੁਣ ਕਰਾਗੇ ਤੇਰੇ ਉਹੋ ਲਫਜਾ ਦਾ ਇੰਤਜਾਰ,
ਜੋ ਹੋਣਗੇ ਸਾਡੇ ਦਿਲ ਨੂੰ ਸੇਹਲਾਉਣ ਵਾਲੇ,
ਨੀ ਤਾ ਹੋ ਜਾਊਂਗਾ, ਕਤਲ ਕਿਸੇ ਦਿਲ ਦੀ ਖੂਬਸੂਰਤੀ ਦਾ,
ਦਿਲ ਦੀ ਖੂਬਸੂਰਤੀ ਦੇ ਕਾਤਲ ਤਾ ਅਸਾ ਵੀ ਸਾ,
No comments:
Post a Comment