ਇਹ ਤਾ ਇਸ਼ਕ਼-ਏ-ਸਮੰਦਰ ਹੈ,
ਜੋ ਨਿਮਾਣੀ ਬੁਕਲ’ਚ ਨਾ ਸਮਾਵੇ,
ਜੇ ਹੋਵੇ ਜਿਗਰ ਹੀਰ- ਰਾਂਝੇ, ਸੱਸੀ- ਪੁੰਨੁ, ਤੇ ਸ਼ਾਹ-ਜਹਾਨ ਵਰਗਾ ਵੱਡਾ.
ਸਮਝੇ ਜੋ ਏਨੂ ਉਸ ਰਾਬ ਦੀ ਇਬਾਦਤ ਵਰਗਾ,
ਤਾਹੀ ਕੋਈ ਮੌਤ ਤਕ ਪਿਆਰ ਦੀ ਕਸ਼ਤੀ ਨੂੰ ਸਮੰਦਰ’ਚ ਸੰਭਾਲ ਕੇ ਚਲਾ ਪਾਵੇ,
ਹੁੰਦਾ ਇਸ’ਚ ਵਿਛੋਰਾ, ਹੁੰਦਾ ਹਰ ਗਲ’ਚ ਦਿਲ ਥੋੜਾ,
ਹੁੰਦਾ ਓਹੋ ਸੁਲ੍ਲਾ ਦੀ ਸੇਜ ਦੀ ਤਰਾਹ,
ਸਹੇ ਨਾ ਜਾਨ ਇਹ ਕਚੇ ਵਾਦਿਆ ਨਿਬਾਉਣ ਦੀ ਤਰਾਹ,
ਹੁੰਦਾ ਆਸ਼ਕ਼ ਨੂੰ ਜਾ ਦਾ ਵਿਛੋਰਾ ਉਸਦੇ ਵਾਦੇ ਟੁਟਣ ਨਾਲ,
ਨਿਬਾਆ ਨਾ ਜਾਵੇ ਪਿਆਰ ਸਿਰਫ ਗੱਲਾ ਕਰਨ ਦੀ ਤਰਾਹ,
ਚਾਹੇ ਗਈ ਆਖਿਰ’ਚ ਜਾਨ ਆਸ਼ਕੀ’ਚ ਸਾਰਿਆ ਦੀ,
ਉਸੇ ਕਰ ਬਣਇਆ ਰਿਹਾ ਅਮਰ ਪਿਆਰ ਰਬ ਦੇ ਵਜੂਦ ਦੀ ਤਰਾਹ,
ਚਾਹੇ ਰਬ ਦਿਸੇ ਨਾ ਕਦੇ, ਲਬੇ ਨਾ ਕਦੇ ਵਜੂਦ,
ਆਸ਼੍ਕ਼ ਨੂੰ ਨਾ ਲਬੇ ਆਪਣੇ ਪਿਆਰ ਤੋ ਬੇਗੈਰ ਜੀਣ ਦਾ ਅਸੂਲ, ਓਸੇ ਤਰਾਹ.....
ਜਲਦਾ ਰਹੇ ...ਮਚਦਾ ਰਹੇ ਤਨ ਬਦਨ,
ਪਰ ਮਿਟ ਨਾ ਪਾਵੇ ਪਿਆਰ ਨੂੰ ਪਾਉਣ ਦਾ ਜਨੂੰਨ,
ਰਹੇ ਤਾਕ’ਚ ਆਸ਼੍ਕ਼ ਹਮੇਸ਼ਾ...
ਹੋਆ ਬੇਸੁਰਦ ਜਿਵੇ ਰਹੇ ਬਟਕਦਾ ਜੰਗਲਾ’ਚ ਆਪਣੇ ਪ੍ਰਭੂ ਲਈ ਇਕ ਯੋਗੀ ਦੀ ਤਰਾਹ,
No comments:
Post a Comment