ਉਡੀਕ’ਚ ਤਕਦੇ ਰਹੰਦੇ ਸੀ ਖਿੜਕੀ’ਚ ਰਾਹਾ ਓਨ੍ਨਾ ਲਈ,
ਕਿਨੇ ਵਰ੍ਰੇ ਟਾਪ ਚਲੇ ਮਿਲੇ ਉਨਾ ਨੂੰ,
ਸੋਚਦੇ ਸੀ ਦਿਨ ਰਾਤ ਕਿਵੇ ਦਿਲ ਚੰਦਰਾ ਬੇਸੁਰਥ ਹੋਯਾ ਓਨਾ ਲਈ,
ਅਜ ਮੁੜੀ ਰੋਣਕਾ... ਅਜ ਦਿਲ ਦੀ ਦੜਕਨ ਮੇਹਸੂਸ ਹੋਵੇ...
ਜਦ ਮਿਲੇ ਸੀ ਏਨੇ ਵਰੇਆ ਮਗਰ ਓਨਾ ਨੂੰ,
ਖਿਲਿਆ ਦਿਲ ਸਾਡਾ.... ਹੋਇਯਾ ਰੋਣਕਾ….. ਖੁਸ਼ੀ ਏਨੀ ਜਾਪੇ....
ਜਿਵੇ ਜੇਓੰਦਾ ਹੋਣਾ ਰਬ ਵੀ ਓਨਾ ਲਈ,
ਜਦੋ ਨਿਕਲੇ ਪਹਿਲੇ ਲਫ਼ਜ਼ ਓਨਾ ਦੇ ਮੁਹ ਤੋ ਸਾਡੇ ਲਈ,
ਪੂਰੀ ਕਾਇਨਾਤ ਜਿਤਨ ਦੀ ਖੁਸ਼ੀ ਵੀ ਛੋਟੀ ਜਾਪੇ
ਕਰ ਦਿਤੀ ਇਕ ਪੱਸੇ ਓਨਾ ਲਈ,
ਫਿਰ ਕਰ ਗਏ ਨੇ ਘਾਯਲ.... ਅਜ
ਰੂਹ ਨੂੰ ਕਰ ਕੈਦ ਚਲੇ ਗਏ ਨੇ ਓਹੋ,
ਜਿੰਦ ਨੂੰ ਤੜ੍ਹਫਾਨ ਲਈ ਛਾਡ ਗਏ ਨੇ ਓਹੋ,
ਜਾਂਦੇ ਕਹ ਗਏ....ਇੰਤਜਾਰ ਚ ਜਾਂ ਦੇਣ ਨੂੰ,
ਓਹੋ ਏਹੇ ਭੂਲ ਗਏ.......
ਸਾਡੀ ਜਾਂ ਨੂੰ ਇੰਤਜਾਰ ਦੀ ਤਜੋਰੀ ਚ ਬੰਦ ਕਰ ਗਏ ਨੇ ਓਹੋ,
ਚਾਹੇ ਉਨਾ ਨੂੰ ਸਾਡੀ ਜਾਨ ਦੀ ਪਰਵਾ ਨੀ,
ਪਰ ਸਾਡੀ ਜਾਨ ਨੀ ਜਾਣੀ.... ਜਦੋ ਤਕ ਖੁਦ ਆਪਣੇ ਹਥਾ ਨਾਲ ਨੀ ਲੇਂਦੇ ਓਹੋ,
No comments:
Post a Comment