Poetry collection when heart speak out

Friday, 18 November 2011

" ਯਾਰਾ ਅਗੇ.... ਸਭ "



ਪੀ ਪੀ ਕਢੇ ਨੇ ਗ਼ਮ ਯਾਰਾ ਆਗੇ,
ਜੋ ਕਿਸੇ ਤੋ ਨਾ ਸੁਨੇ ਤੇ ਨਾ ਜਰੇ ਗਏ,

ਰੋ ਰੋ ਹੋਯਾ ਬੁਰਾ ਹਾਲ ਯਾਰਾ ਆਗੇ,
ਜੋ ਖੁਦ ਦੇ ਵਾਜੂ ਨਿਕਲਦੇ ਰਹੇ,

ਪਟ ਪਟ ਕਬਰਾ ਚੋ ਦਫ਼ਨ ਗ਼ਮ ਦਿਯਾ ਕਹਾਣੀਆ ,
ਸੁਣਾਦੇ ਰਹੇ .........
ਓਹੀ ਸਭ ਯਾਰਾ ਅਗੇ ਜੇਓੰਦੇ ਰਹੇ,

ਨਸ਼ਾ ਤਾ ਬਹਾਨਾ ਚ....
ਅਸਲ ਨਸ਼ੇੜੀ ਤਾ ਹੋਯਾ ਬਹੁਤ ਪਹਿਲਾਂ ਦਾ,
ਜੋ ਏਨੇ ਗੁੜ ਨਸ਼ੇਯਾ ਦੇ ਭਰੇ ਗਮਾ ਨਾਲ ਵੀ ਖੁਦ ਨੂ ਚਲਾਉਂਦੇ ਰਹੇ,

ਲਗੇਯਾ ਹੋਣਾ ਕੀ ਨਸ਼ਾ ਬੋਲਦਾ,
ਨਾ ਯਾਰ ਮੇਰੇਯਾ.......
ਇਹ ਤਾ ੨੦ ਸਾਲ ਦੀ ਉਮਾਰ ਚ ਇਕ ਸੋਫੀ ਨਸ਼ੇੜੀ ਹੋ.....
ਸਿੰਗਲਾ ਆਪਣੇ ਜਾਨ ਬੁਝ ਕੇ ਗ਼ਮ ਆਪਣੇ ਯਾਰਾ ਆਗੇ ਫੋਲਦਾ,
ਕਿਓਕੀ.... ਉਮੀਦ ਹੈ ਸਮਝਣਗੇ ਓਹੋ ਉਸ ਨੂੰ ਸਭ ਤੋ ਪਹਿਲਾਂ,

No comments:

Post a Comment